Gurmukhi | Romanized | English |
ਇਹ ਤਾਂ ਬਹੁਤ ਸੋਹਣਾ ਤੇ ਪਿਆਰ ਭਰਿਆ ਤੋਹਫ਼ਾ ਹੈ!ਮਾਂ ਦੇ ਹੱਥਾਂ ਦੀ ਕੜ੍ਹਾਈ ਦੇ ਕਿਸੇ ਵੀ ਕੱਪੜੇ ‘ਚ ਜੋ ਪਿਆਰ ਤੇ ਮਾਮਤਾ ਹੁੰਦੀ ਹੈ, ਉਹ ਬੇਮਿਸਾਲ ਹੁੰਦੀ ਹੈ। “ਮਾਂ ਦਿਆਂ ਦਾਤਾਂ ਹਮੇਸ਼ਾ ਸਿਰ ਤੇ ਰਹਿੰਦੀਆਂ ਨੇ“ ਜਿਵੇਂ ਕਿ ਇਹ ਫੁਲਕਾਰੀ, ਜੋ ਤੁਹਾਡੇ ਲਈ ਸਿਰਫ਼ ਇੱਕ ਕੱਪੜਾ ਨਹੀਂ, ਸਗੋਂ ਮਾਂ ਦੀ ਮਿਹਨਤ ਤੇ ਪਿਆਰ ਦਾ ਜੀਵੰਤ ਪ੍ਰਤੀਕ ਹੈ। ਇਹ ਸਾਡੇ ਪੰਜਾਬੀ ਵਿਰਸੇ ਦੀ ਅਜਿਹੀ ਸ਼ਾਨਦਾਰ ਨਿਸ਼ਾਨੀ ਹੈ ਜੋ ਸਦੀਵਾਂ ਯਾਦ ਰਹੇਗੀ। |
Eh tan bohat sohna te pyar bhareya tofa hai.
Ma de hathan di kadaii de kise Vee kapade which Je pyaar te mamta hundi hai, o bemisaal hundi hai “Ma diyan daatan hameshan sirh te rehandeeyan ne” Jiven ke eh phulkari, Jo tuhaade layee sirf ik kapadah nahin Sagon ma di mehnat te pyaar da jeewant Pratik hai Eh Sade Punjabi virse di Ajahee shaandaar neeshanee hai Jo saDeeyan yaad rahegi |
A beautiful and loving gift
Any embroidery on a garment done by a mother’s hand With love and compassion that’s there, is unique in itself “Mothers’s gifts and her wishes always come with blessings” Like this phulkari, which is just not a piece of garment, Rather, it is a symbol of a mother’s hard work and love. This is our Punjabi heritage Such a superb gift Which will be remembered forever. |